Hukamnama Siri Darbar Sahib, Amritsar, Date 1 August-2016 Ang 619

31 July 2016

Amritvele da Hukamnama Sri Darbar Sahib, Sri Amritsar, Ang 619 , 01-Aug-2016 ਸੋਰਠਿ ਮਹਲਾ ੫ ॥   सोरठि महला ५ ॥   Sorat'h, Fifth Mehl:   ਹਮਰੀ ਗਣਤ ਨ ਗਣੀਆ ਕਾਈ ਅਪਣਾ ਬਿਰਦੁ ਪਛਾਣਿ ॥  ਹਾਥ ਦੇਇ ਰਾਖੇ ਕਰਿ ਅਪੁਨੇ ਸਦਾ ਸਦਾ ਰੰਗੁ ਮਾਣਿ ॥੧॥  ਸਾਚਾ ਸਾਹਿਬੁ ਸਦ ਮਿਹਰਵਾਣ ॥  ਬੰਧੁ ਪਾਇਆ ਮੇਰੈ ਸਤਿਗੁਰਿ ਪੂਰੈ ਹੋਈ ਸਰਬ ਕਲਿਆਣ ॥ ਰਹਾਉ ॥  ਜੀਉ ਪਾਇ ਪਿੰਡੁ ਜਿਨਿ ਸਾਜਿਆ ਦਿਤਾ ਪੈਨਣੁ ਖਾਣੁ ॥  ਅਪਣੇ ਦਾਸ ਕੀ ਆਪਿ ...

CONTINUE READING