Hukamnama Siri Darbar Sahib, Amritsar, Date 9 September-2016 Ang 630

8 September 2016

 Amrit vele da Hukamnama Sri Darbar Sahib, Sri Amritsar, Ang 630 , 09-Sep-2016ਸੋਰਠਿ ਮਹਲਾ ੫ ॥  ਨਾਲਿ ਨਰਾਇਣੁ ਮੇਰੈ ॥  ਜਮਦੂਤੁ ਨ ਆਵੈ ਨੇਰੈ ॥  ਕੰਠਿ ਲਾਇ ਪ੍ਰਭ ਰਾਖੈ ॥  ਸਤਿਗੁਰ ਕੀ ਸਚੁ ਸਾਖੈ ॥੧॥  ਗੁਰਿ ਪੂਰੈ ਪੂਰੀ ਕੀਤੀ ॥  ਦੁਸਮਨ ਮਾਰਿ ਵਿਡਾਰੇ ਸਗਲੇ ਦਾਸ ਕਉ ਸੁਮਤਿ ਦੀਤੀ ॥੧॥ ਰਹਾਉ ॥  ਪ੍ਰਭਿ ਸਗਲੇ ਥਾਨ ਵਸਾਏ ॥  ਸੁਖਿ ਸਾਂਦਿ ਫਿਰਿ ਆਏ ॥  ਨਾਨਕ ਪ੍ਰਭ ਸਰਣਾਏ ॥  ਜਿਨਿ ਸਗਲੇ ਰੋਗ ਮਿਟਾਏ ॥੨॥੨੪॥੮੮॥सोरठि ...

CONTINUE READING