Hukamnama Siri Darbar Sahib, Amritsar, Date 13 October -2016 Ang 539

13 October 2016

 AMRIT VELE DA HUKAMNAMA SRI DARBAR SAHIB SRI AMRITSAR, ANG 539, 13-Oct-2016ਬਿਹਾਗੜਾ ਮਹਲਾ ੪ ॥ ਹਉ ਬਲਿਹਾਰੀ ਤਿਨ੍ਹ੍ਹ ਕਉ ਮੇਰੀ ਜਿੰਦੁੜੀਏ ਜਿਨ੍ਹ੍ਹ ਹਰਿ ਹਰਿ ਨਾਮੁ ਅਧਾਰੋ ਰਾਮ ॥ ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ ਮੇਰੀ ਜਿੰਦੁੜੀਏ ਬਿਖੁ ਭਉਜਲੁ ਤਾਰਣਹਾਰੋ ਰਾਮ ॥ ਜਿਨ ਇਕ ਮਨਿ ਹਰਿ ਧਿਆਇਆ ਮੇਰੀ ਜਿੰਦੁੜੀਏ ਤਿਨ ਸੰਤ ਜਨਾ ਜੈਕਾਰੋ ਰਾਮ ॥ ਨਾਨਕ ਹਰਿ ਜਪਿ ਸੁਖੁ ਪਾਇਆ ਮੇਰੀ ਜਿੰਦੁੜੀਏ ਸਭਿ ਦੂਖ ਨਿਵਾਰਣਹਾਰੋ ਰਾਮ ॥੧॥बिहागड़ा महला ४ ॥ हउ बलिहारी तिन्ह कउ ...

CONTINUE READING

Hukamnama Siri Darbar Sahib, Amritsar, Date 12 October -2016 Ang 495

12 October 2016

 AMRITVELE DA HUKAMNAMA SRI DARBAR SAHIB, SRI AMRITSAR, ANG 495, 12-Oct-2016ਗੂਜਰੀ ਮਹਲਾ ੫ ਚਉਪਦੇ ਘਰੁ ੨ ੴ ਸਤਿਗੁਰ ਪ੍ਰਸਾਦਿ ॥ ਕਿਰਿਆਚਾਰ ਕਰਹਿ ਖਟੁ ਕਰਮਾ ਇਤੁ ਰਾਤੇ ਸੰਸਾਰੀ ॥ ਅੰਤਰਿ ਮੈਲੁ ਨ ਉਤਰੈ ਹਉਮੈ ਬਿਨੁ ਗੁਰ ਬਾਜੀ ਹਾਰੀ ॥੧॥ ਮੇਰੇ ਠਾਕੁਰ ਰਖਿ ਲੇਵਹੁ ਕਿਰਪਾ ਧਾਰੀ ॥ ਕੋਟਿ ਮਧੇ ਕੋ ਵਿਰਲਾ ਸੇਵਕੁ ਹੋਰਿ ਸਗਲੇ ਬਿਉਹਾਰੀ ॥੧॥ ਰਹਾਉ ॥ ਸਾਸਤ ਬੇਦ ਸਿਮ੍ਰਿਤਿ ਸਭਿ ਸੋਧੇ ਸਭ ਏਕਾ ਬਾਤ ਪੁਕਾਰੀ ॥ ਬਿਨੁ ਗੁਰ ਮੁਕਤਿ ਨ ਕੋਊ ਪਾਵੈ ...

CONTINUE READING

Hukamnama Siri Darbar Sahib, Amritsar, Date 11 October -2016 Ang 578

11 October 2016

 Amritvele da Hukamnama Sri Darbar Sahib Sri Amritsar, Ang 578, 11-Oct-2016ਰਾਗੁ ਵਡਹੰਸੁ ਮਹਲਾ ੧ ਘਰੁ ੫ ਅਲਾਹਣੀਆरागु वडहंसु महला १ घरु ५ अलाहणीआ  Raag Wadahans, First Mehl, Fifth House, Alaahanees ~ Songs Of Mourning:ੴ ਸਤਿਗੁਰ ਪ੍ਰਸਾਦਿ ॥ ਧੰਨੁ ਸਿਰੰਦਾ ਸਚਾ ਪਾਤਿਸਾਹੁ ਜਿਨਿ ਜਗੁ ਧੰਧੈ ਲਾਇਆ ॥ ਮੁਹਲਤਿ ਪੁਨੀ ਪਾਈ ਭਰੀ ਜਾਨੀਅੜਾ ਘਤਿ ਚਲਾਇਆ ॥ ਜਾਨੀ ਘਤਿ ਚਲਾਇਆ ਲਿਖਿਆ ਆਇਆ ਰੁੰਨੇ ਵੀਰ ਸਬਾਏ ॥ ਕਾਂਇਆ ਹੰਸ ਥੀਆ ਵੇਛੋੜਾ ਜਾਂ ਦਿਨ ਪੁੰਨੇ ...

CONTINUE READING

Hukamnama Siri Darbar Sahib, Amritsar, Date 10 October -2016 Ang 551

9 October 2016

Hukamnama Sri Darbar Sahib Sri Amritsir Sahib Ji Ton Aj Da Mukhwak:10/10/2016ANG;(551)ਸਲੋਕ ਮਃ ੩ ॥सलोक मः ३ ॥ਸਲੋਕ ਤੀਜੀ ਪਾਤਿਸ਼ਾਹੀ।Slok 3rd Guru.ਗੁਰਮੁਖਿ ਪ੍ਰਭੁ ਸੇਵਹਿ ਸਦ ਸਾਚਾ ਅਨਦਿਨੁ ਸਹਜਿ ਪਿਆਰਿ ॥गुरमुखि प्रभु सेवहि सद साचा अनदिनु सहजि पिआरि ॥ਗੁਰੂ-ਰੱਖਿਅਕ ਹਮੇਸ਼ਾਂ ਆਪਣੇ ਸੁਆਮੀ ਦੀ ਸੇਵਾ ਕਰਦੇ ਹਨ ਅਤੇ ਰੈਣ ਦਿਹੁੰ ਪ੍ਰਭੂ ਦੀ ਪ੍ਰੀਤ ਅੰਦਰ ਲੀਨ ਰਹਿੰਦੇ ਹਨ।The Guru-ward ever serve their True Lord and night and day remain absorbed in Lord's love.ਸਦਾ ...

CONTINUE READING

Hukamnama Siri Darbar Sahib, Amritsar, Date 9 October -2016 Ang 621

8 October 2016

 AMRITVELE DA HUKAMNAMA SRI DARBAR SAHIB SRI AMRITSAR, ANG 621, 09-Oct-2016ਸੋਰਿਠ ਮਹਲਾ ੫ ਘਰੁ ੩ ਚੳੁਪਦੇੴ ਸਿਤਗੁਰ ਪ੍ਰਸਾਿਦ ॥ਮਿਲਿ ਪੰਚਹੁ ਨਹੀ ਸਹਸਾ ਚੁਕਾਇਆ ॥  ਸਿਕਦਾਰਹੁ ਨਹ ਪਤੀਆਇਆ ॥  ਉਮਰਾਵਹੁ ਆਗੈ ਝੇਰਾ ॥  ਮਿਲਿ ਰਾਜਨ ਰਾਮ ਨਿਬੇਰਾ ॥੧॥  ਅਬ ਢੂਢਨ ਕਤਹੁ ਨ ਜਾਈ ॥  ਗੋਬਿਦ ਭੇਟੇ ਗੁਰ ਗੋਸਾਈ ॥ ਰਹਾਉ ॥  ਆਇਆ ਪ੍ਰਭ ਦਰਬਾਰਾ ॥  ਤਾ ਸਗਲੀ ਮਿਟੀ ਪੂਕਾਰਾ ॥  ਲਬਧਿ ਆਪਣੀ ਪਾਈ ॥  ਤਾ ਕਤ ਆਵੈ ਕਤ ਜਾਈ ॥੨॥  ਤਹ ...

CONTINUE READING