>>>>ਜਰੂਰੀ ਬੇਨਤੀ

ਗੁਰੂ ਪਿਆਰੀ ਸਾਧ ਸੰਗਤ ਜੀਓ
ਪੰਜਾਬ ਵਿੱਚ ਪੈਦਾ ਹੋਏ ਤਨਾਅ ਨੂੰ ਮੁੱਖ ਰੱਖਦੇ ਹੋਏ ਸਰਕਾਰ ਵੱਲੋਂ ਇੰਟਰਨੈਟ ਸੇਵਾ ਤੇ ਬੈਨ ਲਗਾਉਣ ਕਾਰਨ ਹੁਕਮਨਾਮਾ ਸਾਹਿਬ ਲੇਟ ਪੋਸਟ ਕਰ ਰਹੇ ਹਾਂ।
ਹੋ ਸਕਦਾ ਹੈ ਕਿ ਸ਼ਾਮ ਦਾ ਹੁਕਮਨਾਮਾ ਸਾਹਿਬ ਪੋਸਟ ਨਾ ਕਰ ਪਾਈਏ। ਗੁਸਤਾਖੀ ਲਈ ਖਿਮਾ ਦੇ ਜਾਚਕ ਹਾਂ ਜੀਓ।
ਦਾਸ

Written by jugrajsidhu in 25 August 2017
Share :
Daily Updation of HukamnamaSahib.com

Jugraj Singh

A person with the vision of sharing Hukamnama Sahib straight from Shri Golden Temple, Amritsar. He is a Post-Graduate in Mechanical Engineering. Currently, he’s serving the society by running a youtube channel @helpinair. He especially thanks those people who support him from time to time in this religious act.