Bandi Shod Diwas and Diwali 2017

 

ਗੁਰੂ ਸੰਗਤ ਜੀਓ!

ਆਪ ਜੀ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਬੰਦੀ ਛੋੜ ਦਿਵਸ ਅਤੇ ਦਿਵਾਲੀ ਦੇ ਇਸ ਪਵਿੱਤਰ ਤਿਉਹਾਰ ਦੀਆ ਲੱਖ-ਲੱਖ ਮੁਬਾਰਕਾਂ ਜੀ..ਵਾਹਿਗੁਰੂ ਅੱਗੇ ਅਰਦਾਸ ਹੈ ਕਿ ਇਹ ਦੀਵਾਲੀ ਆਪ ਲਈ ਬਹੁਤ ਸਾਰੀਆ ਖੁਸ਼ੀਆਂ ਲੈਕੇ ਆਵੇ ਜੀ।

👏🏻 ਬੇਨਤੀ:-

ਆਓ ਸਾਰੇ ਮਿਲ ਕੇ, ਮੋਹ ਪਿਆਰਾਂ ਦੇ ਦੀਪ ਜਲਾ ਕੇ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਈਏ ਅਤੇ ਵਾਤਾਵਰਨ ਨੁੰ ਜ਼ਹਿਰੀਲਾ ਹੋਣ ਤੋਂ ਬਚਾਈਏ ਜੀ।

ਬੇਨਤੀ ਪ੍ਰਵਾਨ ਕਰਕੇ, ਪਟਾਕੇ ਨਾ ਚਲਾ ਕੇ, ਆਪਣੇ ਪਿਆਰਿਆਂ ਸਬੰਧੀਆਂ ਨੂੰ ਸਮਝਾ ਕੇ ਇਸ ਲਹਿਰ ਦੇ ਹਿੱਸੇਦਾਰ ਬਣੋਂ ਜੀ।

www.hukamnamasahib.com

ਦੀਵਾਲੀ ਕਹੀਏ ਜਾਂ ਬੰਦੀ ਛੋਡ ਦਿਵਸ?

https://youtu.be/c0UuEJ2wkss

Written by jugrajsidhu in 19 October 2017