ਬੇਨਤੀ

ਗੁਰੂ ਪਿਅਾਰੀ ਸਾਧ ਸੰਗਤ ਜੀਓ!
ਬਹੁਤ ਸਾਰੇ ਗੁਰਮੁਖ ਪੁੱਛ ਰਹੇ ਹਨ, ਸੋ ਮੈਂ ਬੇਨਤੀ ਕਰਨੀ ਚਾਹਾਂਗਾ ਜੀ ਕਿ, ਕੱਲ ਅੰਮਿ੍ਤ ਵੇਲੇ, ਸੰਧਿਅਾ ਵੇਲੇ ਅਤੇ ਅੱਜ ਅੰਮਿ੍ਤ ਵੇਲੇ ਦਾ ਹੁਕਮਨਾਮਾ ਸਾਹਿਬ ੲਿੱਕੋ ਹੀ ਅਾੲਿਅਾ ਹੈ ਜੀ|

ਕਿ੍ਪਾ ਕਰਕੇ ਨੋਟ ਕਰੋ ਜੀ|
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ!!

Written by jugrajsidhu in 14 September 2018
Share :
Daily Updation of HukamnamaSahib.com

Jugraj Singh

A person with the vision of sharing Hukamnama Sahib straight from Shri Golden Temple, Amritsar. He is a Post-Graduate in Mechanical Engineering. Currently, he’s serving the society by running a youtube channel @helpinair. He especially thanks those people who support him from time to time in this religious act.