Sandhia Vele Da Hukamnama Sri Darbar Sahib, Amritsar, Date 01-02-2024 Ang 630


Sandhiya vele da Hukamnama Sri Darbar Sahib, Sri Amritsar, Ang 630 , 01-02-24


ਸੋਰਠਿ ਮਹਲਾ ੫ ॥ ਨਾਲਿ ਨਰਾਇਣੁ ਮੇਰੈ ॥ ਜਮਦੂਤੁ ਨ ਆਵੈ ਨੇਰੈ ॥ ਕੰਠਿ ਲਾਇ ਪ੍ਰਭ ਰਾਖੈ ॥ ਸਤਿਗੁਰ ਕੀ ਸਚੁ ਸਾਖੈ ॥੧॥ ਗੁਰਿ ਪੂਰੈ ਪੂਰੀ ਕੀਤੀ ॥ ਦੁਸਮਨ ਮਾਰਿ ਵਿਡਾਰੇ ਸਗਲੇ ਦਾਸ ਕਉ ਸ॥ਮਤ਀ ਤ਀ ਤ਀ ਤ ਾਉ ਪ੍ਰਭਿ ਸਗਲੇ ਥਾਨ ਵਸਾਏ ॥ ਸੁਖਿ ਸਾਂਦਿ ਫਿਰਿ ਆਏ ॥ ਨਾਨਕ ਪ੍ਰਭ ਸਰਣਾਏ ॥ ਜਿਨਿ ਸਗਲੇ ਰੋਗ ਮਿਟਾਏ ॥੨॥੨੪॥੮੮॥

सोरठि महला ५ ॥ नालि नराइणु मेरै ॥ जमदूतु न आवै नेरै ॥ कंठि लाइ प्रभ राखै ॥ सतिगुर की सचु साखै ॥१॥ गुरि पूरै पूरी कीती ॥ दुसमन मारि विडारे सगले दास कउ सुमति दीती ॥१॥ रहाउ ॥ प्रभि सगले थान वसाए ॥ सुखि सांदि फिरि आए ॥ नानक प्रभ सरणाए ॥ जिनि सगले रोग मिटाए ॥२॥२४॥८८॥

Sorat’h, Fifth Mehl: Ang Panginoon ay laging kasama ko. Ang Mensahero ng Kamatayan ay hindi lumalapit sa akin. Niyakap ako ng Diyos malapit sa Kanyang yakap, at pinoprotektahan ako. Totoo ang mga Aral ng Tunay na Guru. ||1|| Nagawa ito ng Perpektong Guru. Siya ay binugbog at pinalayas ang aking mga kaaway, at ibinigay sa akin, ang Kanyang alipin, ng dakilang pagkaunawa ng neutral na pag-iisip. ||1||I-pause|| Pinagpala ng Diyos ang lahat ng lugar ng kasaganaan. Nakabalik akong muli ng ligtas at maayos. Pumasok si Nanak sa Sanctuary ng Diyos. Napawi nito ang lahat ng sakit. ||2||24||88||

ਪਦਅਰਥ:- ਨਰਾਇਣੁ—{nwr-AXn} ਪਰਮਾਤਮਾ। ਕੰਠਿ—ਗਲ ਨਾਲ। ਲਾਇ—ਲਾ ਕੇ। ਸਾਖੈ—ਸਾਖੀ, ਸਿੱਖਿਆ। ਸਚੁ—ਸਦਾ-ਥਿਰ ਪ੍ਰਭੂ ਦਾ ਨਾਮ। ਗੁਰਿ—ਗੁਰੂ ਨੇ। ਪੂਰੀ—ਸਫਲਤਾ। ਦੁਸਮਨ—(ਕਾਮਾਦਿਕ) ਵੈਰੀ। ਮਾਰਿ—ਮਾਰ ਕੇ। ਵਿਡਾਰੇ—ਨਾਸ ਕਰ ਦਿੱਤੇ। ਕਉ—ਨੂੰ।1। ਰਹਾਉ। ਪ੍ਰਭਿ—ਪ੍ਰਭੂ ਨੇ। ਸਗਲੇ ਥਾਨ—ਸਾਰੇ ਥਾਂ, ਸਾਰੇ ਗਿਆਨ-ਇੰਦ੍ਰੇ। ਵਸਾਏ—ਆਤਮਕ ਗੁਣਾਂ ਨਾਲ ਵਸਾ ਦਿੱਤੇ। ਸੁਖਿ ਸਾਂਦਿ—ਆਤਮਕ ਆਨੰਦ ਵਿਚ, ਸ਼ਾਂਤ ਅਵਸਰਚਚ। ਆਏ—ਆ ਟਿਕੇ। ਜਿਨਿ—ਜਿਸ ਪ੍ਰਭੂ ਨੇ।2।

ਅਰਥ:- ਹੇ ਭਾਈ! ਜਿਸ ਮਨੁੱਖ ਨੂੰ ਪੂਰੇ ਗੁਰੂ ਨੇ (ਜੀਵਨ ਵਿਚ) ਸਫਲਤਾ ਬਖ਼ਸ਼ੀ, ਪ੍ਰਭੂ ਨੇ (ਕਾਮਾਦਿਕ ਉਸ ਦੇ) ਸਾਰੇ ਹੀ ਵੈਰੀ ਮਾਰ ਮੁਕਾਏ; ਤੇ, ਉਸ ਸੇਵਕ ਨੂੰ (ਨਾਮ ਸਿਮਰਨ ਦੀ) ਸ੍ਰੇਸ਼ਿ ਅ. ਰਹਾਉ। ਹੇ ਭਾਈ! ਪਰਮਾਤਮਾ ਮੇਰੇ ਨਾਲ (ਮੇਰੇ ਹਿਰਦੇ ਵਿਚ ਵੱਹਿ ਵੱਹਿ ਬਰਕਤਿ ਨਾਲ) ਜਮਦੂਤ ਮੇਰੇ ਨੇੜੇ ਨਹ੢ਂ ਨਹ੢ਂ ਨਹ੢ਂ ਨ੢ਂ ਤ ਦਾ, ਆਤਮਕ ਮੌਤ ਦਾ ਖ਼ਤਰਾ ਨਹੀਂ ਰਾ)ਹ। ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਦੀ ਸਦਾ-ਥਿਰ ਹਰਿ-ਨ਀ਨਮ ਿਲ ਜਾਂਦੀ ਹੈ, ਪ੍ਰਭੂ ਉਸ ਮਨੁੱਖ ਰ ਨ੨ਖ ਰ ਲਨ๨ਰ ੈ.1. (ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਗੁਰੂ ਨਂ ਨ਀ ਨ਀ ਨਂ ) ਪ੍ਰਭੂ ਨੇ ਉਹਨਾਂ ਦੇ ਸਾਰੇ ਗਿਆਰਤਨ੨-ਆ੨ਇਾ ਭਲਾ ਪੂਰ ਕਰ ਦਿੱਤੇ, ਉਹ ਮਨੁੱਖ (ਕਿਨਂਮਮ) ਰਤ ਕੇ ਆਨਕ ਚ ਆ ਟਿਕੇ। ਹੇ ਨਾਨਕ! Iyong ਰੇ ਰੋਗ ਦੂਰ ਕਰ ਦਿੱਤੇ। 24. 88.

अर्थ :-हे भाई ! जिस मनुख को पूरे गुरु ने (जीवन में) सफलता बख्शी, भगवान ने (कामादिक उस के) सारे ही वैरी मार मुकाए; और, उस सेवक को (नाम सुमिरन की) श्रेष्ठ अकल दे दी ।1 ।रहाउ । हे भाई ! परमात्मा मेरे साथ (मेरे हृदय में वश रहा) है । (उस की बरकत के साथ) जमदूत मेरे करीब नहीं ढुकदा (मुझे मौत का, आत्मिक मौत का खतरा नहीं रहा) । हे भाई ! सुमिरन की सिख मिल जाती है, भगवान उस मनुख को आपने गल के साथ ला। (हे भाई ! जिन मनुष्यों को गुरु ने जीवन-सफलता बख्शी) भगवान ने उन के सारे ज्ञान-इंद्रे जीवन-सफलता बख्शी) भगवान ने उन के सारे ज्ञान-इंद्रे जतीवन-बहखलकम (बहखलकम) तरफ से) परत के आत्मिक आनंद में आ टिके । हे नानक ! उस भगवान की शरण पड़ा रह, जिस ने (शरण आए के) सारे रोग दूर कर दिये ।2।

ਬੇਨਤੀ:- ਹੁਕਮਨਾਮਾ ਸਾਹਿਬ ਪੜ੍ਹ ਕੇ ਅੱਗੇ ਰੱ ਅ਱ ਅਨ!
www.facebook.com/dailyhukamnama
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!

Written by jugrajsidhu in 1 February 2024
Share :
Daily Updation of HukamnamaSahib.com

Jugraj Singh

A person with the vision of sharing Hukamnama Sahib straight from Shri Golden Temple, Amritsar. He is a Post-Graduate in Mechanical Engineering. Currently, he’s serving the society by running a youtube channel @helpinair. He especially thanks those people who support him from time to time in this religious act.