
Copy, share, download, or adjust text size
Ang 134 · Thursday, 15 June 2026
ਸੰਗਰਾਂਦ ਅਤੇ ਮਹੀਨਾ ਜੇਠ (ਜੂਨ 2026) ਦੇ ਪਵਿੱਤਰ ਅਵਸਰ ਤੇ ਸਮੂਹ ਸੰਗਤ ਨੂੰ ਹਾਰਦਿਕ ਵਧਾਈਆਂ। ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਇਹ ਨਵਾਂ ਮਹੀਨਾ ਸਾਡੇ ਜੀਵਨ ਵਿੱਚ ਨਾਮ ਬਾਣੀ, ਚੜ੍ਹਦੀ ਕਲਾ, ਸੇਵਾ ਅਤੇ ਖੁਸ਼ਹਾਲੀ ਲੈ ਕੇ ਆਵੇ।
ਅਰਦਾਸ ਹੈ ਕਿ ਵਾਹਿਗੁਰੂ ਜੀ ਸਭ ਦੇ ਘਰਾਂ ਵਿੱਚ ਸੁਖ, ਸ਼ਾਂਤੀ, ਤੰਦਰੁਸਤੀ ਅਤੇ ਬਰਕਤਾਂ ਬਖ਼ਸ਼ਣ ਅਤੇ ਗੁਰੂ ਚਰਨਾਂ ਨਾਲ ਸਾਡਾ ਪਿਆਰ ਹੋਰ ਮਜ਼ਬੂਤ ਕਰਨ।