Amritvele da Hukamnama Sri Darbar Sahib, Sri Amritsar, Ang 461, 25-Aug-2016
ਆਸਾ ਮਹਲਾ ੫ ॥ ਦਿਨੁ ਰਾਤਿ ਕਮਾਇਅੜੋ ਸੋਆਇਓ ਮਾਥੈ ॥ ਜਿਸੁ ਪਾਸਿ ਲੁਕਾਇਦੜੋ ਸੋ ਵੇਖੀਸਾਥੈ ॥ ਸੰਗਿ ਦੇਖੈ ਕਰਣਹਾਰਾ ਕਾਇ ਪਾਪੁਕਮਾਈਐ ॥ ਸੁਕ੍ਰਿਤੁ ਕੀਜੈ ਨਾਮੁ ਲੀਜੈ ਨਰਕਿ ਮੂਲਿਨ ਜਾਈਐ ॥ ਆਠ ਪਹਰ ਹਰਿ ਨਾਮੁ ਸਿਮਰਹੁ ਚਲੈਤੇਰੈ ਸਾਥੇ ॥ ਭਜੁ ਸਾਧਸੰਗਤਿ ਸਦਾ ਨਾਨਕ ਮਿਟਹਿਦੋਖ ਕਮਾਤੇ ॥੧॥ ਵਲਵੰਚ ਕਰਿ ਉਦਰੁ ਭਰਹਿਮੂਰਖ ਗਾਵਾਰਾ ॥ ਸਭੁ ਕਿਛੁ ਦੇ ਰਹਿਆ ਹਰਿਦੇਵਣਹਾਰਾ ॥ ਦਾਤਾਰੁ ਸਦਾ ਦਇਆਲੁ ਸੁਆਮੀਕਾਇ ਮਨਹੁ ਵਿਸਾਰੀਐ ॥ ਮਿਲੁ ਸਾਧਸੰਗੇ ਭਜੁਨਿਸੰਗੇ ਕੁਲ ਸਮੂਹਾ ਤਾਰੀਐ ॥ ਸਿਧ ਸਾਧਿਕ ਦੇਵਮੁਨਿ ਜਨ ਭਗਤ ਨਾਮੁ ਅਧਾਰਾ ॥ ਬਿਨਵੰਤਿਨਾਨਕ ਸਦਾ ਭਜੀਐ ਪ੍ਰਭੁ ਏਕੁ ਕਰਣੈਹਾਰਾ ॥੨॥
आसा महला ५ ॥ दिनु राति कमाइअड़ो सोआइओ माथै ॥ जिसु पासि लुकाइदड़ो सोवेखी साथै ॥ संगि देखै करणहारा काइ पापुकमाईऐ ॥ सुक्रितु कीजै नामु लीजै नरकिमूलि न जाईऐ ॥ आठ पहर हरि नामुसिमरहु चलै तेरै साथे ॥ भजु साधसंगतिसदा नानक मिटहि दोख कमाते ॥१॥ वलवंच करि उदरु भरहि मूरख गावारा ॥ सभु किछु दे रहिआ हरि देवणहारा ॥ दातारु सदा दइआलु सुआमी काइ मनहुविसारीऐ ॥ मिलु साधसंगे भजु निसंगे कुलसमूहा तारीऐ ॥ सिध साधिक देव मुनि जनभगत नामु अधारा ॥ बिनवंति नानक सदाभजीऐ प्रभु एकु करणैहारा ॥२॥
Aasaa, Fifth Mehl: Those actions you perform, day and night, are recorded upon your forehead. And the One, from whom you hide these actions – He sees them, and is always with you. The Creator Lord is with you; He sees you, so why commit sins? So perform good deeds, and chant the Naam, the Name of the Lord; you shall never have to go to hell. Twenty-four hours a day, dwell upon the Lord’s Name in meditation; it alone shall go along with you. So vibrate continually in the Saadh Sangat, the Company of the Holy, O Nanak, and the sins you committed shall be erased. ||1|| Practicing deceit, you fill your belly, you ignorant fool! The Lord, the Great Giver, continues to give you everything. The Great Giver is always merciful. Why should we forget the Lord Master from our minds? Join the Saadh Sangat, and vibrate fearlessly; all your relations shall be saved. The Siddhas, the seekers, the demi-gods, the silent sages and the devotees, all take the Naam as their support. Prays Nanak, vibrate continually upon God, the One Creator Lord. ||2||
ਕਮਾਇਅੜੋ = ਤੂੰ ਕਮਾਇਆ ਹੈ। ਸੋ = ਉਹਕਮਾਇਆ ਹੋਇਆ ਚੰਗਾ ਮੰਦਾ ਕਰਮ। ਮਾਥੈ =ਮੱਥੇ ਉਤੇ। ਆਇਓ ਮਾਥੈ = ਮੱਥੇ ਉਤੇ ਆ ਗਿਆਹੈ, ਭਾਗਾਂ ਵਿਚ ਲਿਖਿਆ ਗਿਆ ਹੈ।ਪਾਸਿ =ਪਾਸੋਂ। ਸਾਥੈ = (ਤੇਰੇ) ਨਾਮੁ ਹੀ (ਬੈਠਾ)। ਕਰਣਹਾਰਾ= ਸਿਰਜਣਹਾਰਾ। ਕਾਇ = ਕਿਉਂ? ਸੁਕ੍ਰਿਤੁ = ਭਲਾਕਰਮ। ਕੀਜੈ = ਕਰਨਾ ਚਾਹੀਦਾ ਹੈ। ਮੂਲਿ =ਬਿਲਕੁਲ। ਕਮਾਤੇ = ਕਮਾਤੇ ਹੋਏ ॥੧॥ ਵੰਚ {वंच्= ਟੇਢੀ ਚਾਲੇ ਤੁਰਨਾ वंचय = ਠੱਗ ਲੈਣਾ}। ਵਲ =ਵਿੰਗ। ਵਲ ਵੰਚ = ਠੱਗੀ ਫਰੇਬ, ਵਲਛਲ। ਉਦਰੁ= ਢਿੱਡ। ਭਰਹਿ = ਤੂੰ ਭਰਦਾ ਹੈਂ। ਕਾਇ = ਕਿਉਂ?ਮਨਹੁ = ਮਨ ਤੋਂ। ਸੰਗੇ = ਸੰਗਤ ਵਿਚ। ਨਿਸੰਗੇ =ਸੰਗ ਲਾਹ ਕੇ, ਝਾਕਾ ਲਾਹ ਕੇ। ਸਮੂਹ = ਢੇਰ। ਕੁਲਸਮੂਹ = ਸਾਰੀਆਂ ਕੁਲਾਂ। ਸਿਧ = ਜੋਗ-ਸਾਧਨਾਂਵਿਚ ਪੁੱਗੇ ਹੋਏ ਜੋਗੀ। ਸਾਧਿਕ = ਸਾਧਨਾਂ ਕਰਨਵਾਲੇ। ਦੇਵ = ਦੇਵਤੇ। ਮੁਨਿ = ਸਮਾਧੀਆਂ ਲਾਣਵਾਲੇ। ਅਧਾਰਾ = ਆਸਰਾ। ਕਰਣੈਹਾਰਾ = ਪੈਦਾਕਰਨ ਵਾਲਾ ॥੨॥
ਜੋ ਕੁਝ ਦਿਨ ਰਾਤ ਹਰ ਵੇਲੇ ਚੰਗਾ ਮੰਦਾ ਕੰਮ ਤੂੰਕੀਤਾ ਹੈ, ਉਹ ਸੰਸਕਾਰ-ਰੂਪ ਬਣ ਕੇ ਤੇਰੇ ਮਨ ਵਿਚਉੱਕਰਿਆ ਗਿਆ ਹੈ। ਜਿਸ ਪਾਸੋਂ ਤੂੰ (ਆਪਣੇ ਕੀਤੇਕੰਮ) ਲੁਕਾਂਦਾ ਰਿਹਾ ਹੈਂ ਉਹ ਤਾਂ ਤੇਰੇ ਨਾਲ ਹੀ ਬੈਠਾਵੇਖਦਾ ਜਾ ਰਿਹਾ ਹੈ। ਸਿਰਜਣਹਾਰ (ਹਰੇਕ ਜੀਵਦੇ) ਨਾਲ (ਬੈਠਾ ਹਰੇਕ ਦੇ ਕੀਤੇ ਕੰਮ) ਵੇਖਦਾਰਹਿੰਦਾ ਹੈ। ਸੋ ਕੋਈ ਮੰਦ ਕਰਮ ਨਹੀਂ ਕਰਨਾਚਾਹੀਦਾ, (ਸਗੋਂ) ਭਲਾ ਕਰਮ ਕਰਨਾ ਚਾਹੀਦਾ ਹੈ,ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ (ਨਾਮਦੀ ਬਰਕਤਿ ਨਾਲ) ਨਰਕ ਵਿਚ ਕਦੇ ਭੀ ਨਹੀਂਪਈਦਾ। ਅੱਠੇ ਪਹਰ ਪਰਮਾਤਮਾ ਦਾ ਨਾਮਸਿਮਰਦਾ ਰਹੁ, ਪਰਮਾਤਮਾ ਦਾ ਨਾਮ ਤੇਰੇ ਨਾਲਸਾਥ ਕਰੇਗਾ। ਹੇ ਨਾਨਕ! ਸਾਧ ਸੰਗਤ ਵਿਚ ਟਿਕਕੇ ਪਰਮਾਤਮਾ ਦਾ ਭਜਨ ਕਰਿਆ ਕਰ (ਭਜਨ ਦੀਬਰਕਤਿ ਨਾਲ ਪਿਛਲੇ) ਕੀਤੇ ਹੋਏ ਵਿਕਾਰ ਮਿਟਜਾਂਦੇ ਹਨ ॥੧॥ ਹੇ ਮੂਰਖ! ਹੇ ਗੰਵਾਰ! ਤੂੰ (ਹੋਰਨਾਂਨਾਲ) ਵਲ-ਛਲ ਕਰ ਕੇ (ਆਪਣਾ) ਪੇਟ ਭਰਦਾ ਹੈਂ(ਰੋਜ਼ੀ ਕਮਾਂਦਾ ਹੈਂ। ਤੈਨੂੰ ਇਹ ਗੱਲ ਭੁੱਲ ਚੁਕੀ ਹੋਈਹੈ ਕਿ) ਹਰੀ ਦਾਤਾਰ (ਸਭਨਾਂ ਜੀਵਾਂ ਨੂੰ) ਹਰੇਕ ਚੀਜ਼ਦੇ ਰਿਹਾ ਹੈ। ਸਾਧ ਸੰਗਤ ਵਿਚ ਮਿਲ (-ਬੈਠ), ਝਾਕਾਲਾਹ ਕੇ ਉਸ ਦਾ ਭਜਨ ਕਰਿਆ ਕਰ, (ਭਜਨ ਦੀਬਰਕਤਿ ਨਾਲ ਆਪਣੀਆਂ) ਸਾਰੀਆਂ ਕੁਲਾਂ ਤਾਰਲਈਦੀਆਂ ਹਨ। ਜੋਗ-ਸਾਧਨਾਂ ਵਿਚ ਪੁੱਗੇ ਜੋਗੀ,ਜੋਗ-ਸਾਧਨ ਕਰਨ ਵਾਲੇ, ਦੇਵਤੇ, ਸਮਾਧੀਆਂ ਲਾਣਵਾਲੇ, ਭਗਤ-ਸਭਨਾਂ ਦੀ ਜ਼ਿੰਦਗੀ ਦਾ ਹਰਿ-ਨਾਮਹੀ ਸਹਾਰਾ ਬਣਿਆ ਚਲਿਆ ਆ ਰਿਹਾ ਹੈ। ਨਾਨਕਬੇਨਤੀ ਕਰਦਾ ਹੈ, ਸਦਾ ਉਸ ਪਰਮਾਤਮਾ ਦਾ ਭਜਨਕਰਨਾ ਚਾਹੀਦਾ ਹੈ ਜੋ ਆਪ ਹੀ ਸਾਰੇ ਸੰਸਾਰ ਦਾਪੈਦਾ ਕਰਨ ਵਾਲਾ ਹੈ ॥੨॥
जो कुछ दिन रात हर समय अच्छा बुराकाम आपने किया है, वह संस्कार रूप बनकर तुम्हारे मन में उकर गया है।जिससे तू (अपने किये काम) छुपा रहा हैवह तो तेरे साथ बैठा देखता जा रहा है। सिरजनहार (हरेक जीव के) साथ (बैठाहरेक के किये काम) देखता रहता है। सोकोई बुरा काम नहीं करना चाहिए, (बलिक)अच्छा काम करना चाहिए, परमात्मा कानाम सुमिरण करना चाहिए (नाम कीबरकत से) नरक कभी नहीं जाते। आठोपहर नाम सुमिरन करो, परमात्मा का नामतुम्हारा साथ करेगा। हे नानक! साध संगतमें टिक कर भजन करा करो (भजन कीबरकत से पिछले) किये हुए विकार मिटजाते है॥1॥ हे मुर्ख!हे गंवार! तूं (औरों से) छल कपटकर के (अपना) पेट भरता है (रोजी कमाताहै। तुझे यह बात भूल चुकी है कि) हरीदातार (सब जीवों को) हरेक चीज दे रहाहै। साध सांगत में मिल (बैठ), हिचक उत्तरकर उस का भजन कर, (भजन की बरकतसे अपनी) साड़ी कुलें पार निकल जाती है। जोग-साधना में पूर्ण योगी, योग-साधनकरने वाले, देवते, समाधी लगाने वाले,भक्त- सभी की जिन्दगी का हरी नाम हीसहारा बना चला आ रहा है। नानक विनतीकरता है, सदा उस परमात्मा का भजनकरना चाहिए जो आप ही सरे संसार कापैदा करने वाला है॥2॥
ਗੱਜ-ਵੱਜ ਕੇ ਫਤਹਿ ਬੁਲਾਓ ਜੀ !
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!